10 ਸੂਬਿਆਂ ਦੇ ਵਿਗਿਆਨੀ ਪਸ਼ੂ ਪ੍ਰਜਣਨ ਸੰਬੰਧੀ ਸਿਖਲਾਈ ਲਈ ਪਹੁੰਚੇ ਵੈਟਨਰੀ ਯੂਨੀਵਰਸਿਟੀ
ਲੁਧਿਆਣਾ 18 ਜਨਵਰੀ 2025(ਅਮਰੀਕ ਸਿੰਘ ਪ੍ਰਿੰਸ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ ਪਸ਼ੂ ਪ੍ਰਜਣਨ ਸੰਬੰਧੀ 21 ਦਿਨਾ ਸਿਖਲਾਈ ਕੋਰਸ ਵਿੱਚ 10 ਸੂਬਿਆਂ ਦੇ 28 ਵਿਗਿਆਨੀ ਸਿਖਲਾਈ ਲੈਣ ਲਈ ਪਹੁੰਚੇ ਹਨ। ਇਸ ਕੋਰਸ ਰਾਹੀਂ ਉਨ੍ਹਾਂ ਨੂੰ ਉਨਤ ਨਿਰੀਖਣ ਅਤੇ ਇਲਾਜ ਵਿਧੀਆਂ ਬਾਰੇ ਸਿੱਖਿਅਤ ਕੀਤਾ ਜਾਏਗਾ। ਇਹ […]