ਸਿਹਤ ਵਿਭਾਗ ਵਲੋਂ ਪਿੰਡੀ ਗਲੀ ‘ਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ – ਬਿਨ੍ਹਾਂ ਬਿੱਲ ਤੋਂ 54 ਐਮ.ਟੀ.ਪੀ. ਕਿੱਟਾਂ ਕੀਤੀਆਂ ਬਰਾਮਦ
ਲੁਧਿਆਣਾ, 4 ਜਨਵਰੀ (ਅਮਰੀਕ ਸਿੰਘ ਪ੍ਰਿੰਸ) – ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਇੰਸਪੈਕਟਰ ਵੱਲੋ ਪਿੰਡੀ ਗਲੀ ਸਥਿਤ ਮੈਡਕੀਲਾਂ ਸਟੋਰਾਂ ਦੀ ਜਾਂਚ ਦੌਰਾਨ ਬਿਨ੍ਹਾਂ ਬਿੱਲ ਤੋਂ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ (ਐਮ.ਟੀ.ਪੀ.) ਕਿੱਟਾਂ ਬਰਾਮਦ ਕੀਤੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਲਾਈਸੈਸਿੰਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਸਿਵਲ ਸਰਜਨ […]