1 min read
ਭੈਣ ਨਾਨਕੀ ਗੁਰੂ ਨਾਨਕ ਵੀਰ ਨੂੰ… ◾️ਗੁਰਭਜਨ ਗਿੱਲ ਭੈਣ ਨਾਨਕੀ ਪੁੱਛਦੀ ਫਿਰਦੀ, ਏਸ ਸ਼ਹਿਰ ਵਿੱਚ ਕਿੰਨੇ ਚਿਰ ਦੀ, ਦਿਨ ਚੜ੍ਹਿਆ ਤ੍ਰਿਕਾਲਾਂ ਢਲੀਆਂ, ਵਿੱਚ ਸੁਲਤਾਨਪੁਰੇ ਦੀਆਂ ਗਲੀਆਂ, ਸੂਰਜ ਵੀ ਆਪਣੇ ਘਰ ਚੱਲਿਆ, ਬਿਰਖਾਂ ਸਾਂਭੀ ਛਾਇਆ……. । ਵੀਰਨ ਨਹੀਂ ਆਇਆ…… । ਪੰਜ ਸਦੀਆਂ ਤੋਂ ਅੱਧੀ ਉੱਤੇ । ਬੜੇ ਜਗਾਏ ਲੋਕੀਂ ਸੁੱਤੇ । ਸ਼ੀਹਾਂ ਅਤੇ ਮੁਕੱਦਮਾਂ ਮੁੜ ਕੇ, […]