ਅੰਮ੍ਰਿਤਸਰ 26 ਨਵੰਬਰ (Khuboo sharama) ਪ੍ਰੈਸ ਕਲੱਬ ਅੰਮ੍ਰਿਤਸਰ ਦੇ ਆਹੁਦੇਦਾਰਾਂ ਦੀਆਂ ਹੋ ਰਹੀਆਂ 3 ਦਸੰਬਰ ਨੂੰ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਪੰਜ ਆਹੁਦਿਆ ਲਈ ਨੌ ਉਮੀਦਵਾਰਾਂ ਨੇ ਆਪਣੇ ਪਰਚੇ ਭਰੇ ਜਦ ਕਿ ਖਜ਼ਾਨਚੀ ਦੇ ਅਹੁਦੇ ਲਈ ਸਿਰਫ ਇੱਕ ਹੀ ਉਮੀਦਵਾਰ ਨੇ ਨਾਮਜ਼ਦਗੀ ਕੀਤੀ। 3 ਦਸੰਬਰ ਨੂੰ ਪ੍ਰੈਸ ਕਲੱਬ ਦੇ […]