05 ਅਪ੍ਰੈਲ, 2025
1 min read

ਵੱਖੋ ਵੱਖਰੇ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ: ਡਾ. ਸਤਿਬੀਰ ਸਿੰਘ ਗੋਸਲ

ਲੁਧਿਆਣਾ 17 ਜਨਵਰੀ, 2025(ਅਮਰੀਕ ਸਿੰਘ ਪ੍ਰਿੰਸ)   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਸਮੁੱਚੇ ਭਾਰਤ ਵਿਚ ਮਨਾਏ ਜਾਂਦੇ ਵੱਖ-ਵੱਖ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਹਿੱਸਾ ਹਨ| ਯੂਨੀਵਰਸਿਟੀ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਡਾ. ਗੋਸਲ ਨੇ ਕਿਹਾ ਕਿ ਲੋਹੜੀ ਸਰਦ ਰੁੱਤ ਦਾ […]