22 ਦਸੰ., 2024
Breaking News

ਡੀ.ਸੀ ਵੱਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਖਿਡਾਰੀਆਂ ਲਈ ਜਿਮ ਦੀ ਕਾਇਆਕਲਪ ਕਰਨ ਦਾ ਐਲਾਨ

25 ਉਮੀਦਵਾਰਾਂ ਨੇ ਐਮ.ਸੀ.ਐਲ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦੋਂ ਕਿ ਐਮ.ਸੀ ਅਤੇ ਨਗਰ ਪੰਚਾਇਤ ਚੋਣਾਂ ਲਈ ਨੌਂ ਕਾਗਜ਼ ਦਾਖਲ ਕੀਤੇ

ਰਟਿਸ ਏਸਕੋਰਟਸ ਹਾਰਟ ਇੰਸਟੀਟਿਊਟ, ਨਵੀਂ ਦਿੱਲੀ ਨੇ ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ, ਪੰਜਾਬ ‘ਚ ਉੱਨਤ ਏਓਰਟਾ ਓ ਪੀ ਡੀ ਸੈਂਟਰ ਦੀ ਸ਼ੁਰੂਆਤ ਕੀਤੀ

ਫੋਰਟਿਸ ਹਸਪਤਾਲ ਲੁਧਿਆਣਾ ਨੇ ਮੁਫਤ ਗੋਡੇ ਅਤੇ ਜੋੜਾਂ ਦੀ ਰਿਪਲੇਸਮੈਟ ਚੈਕ-ਅੱਪ ਦੀ ਘੋਸ਼ਣਾ ਕੀਤੀ

ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 22 ‘ਚ ਸੜਕ ਨਿਰਮਾਣ ਕਰਜ਼ਾਂ ਦਾ ਉਦਘਾਟਨ

ਹਲਕਾ ਰਾਏਕੋਟ ਦੇ ਵਸਨੀਕਾਂ ਵਲੋਂ ਸਕੀਮ ਦਾ ਲਿਆ ਜਾ ਰਿਹਾ ਭਰਪੂਰ ਲਾਹਾ – ਵਿਧਾਇਕ ਹਾਕਮ ਸਿੰਘ ਠੇਕੇਦਾਰ

1 min read

ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਲਈ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਦਾ ਆਯੋਜਨ 18 ਜਨਵਰੀ ਨੂੰ

ਲੁਧਿਆਣਾ, 04 ਜਨਵਰੀ ( ਅਮਰੀਕ ਸਿੰਘ ਪ੍ਰਿੰਸ ) – ਦਿਵਿਆਂਗਜਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਰੋਜ਼ਮਰਾ ਜਿੰਦਗੀ ਨੂੰ ਸੁਖਾਵੀਂ ਬਣਾਉਣ ਦੇ ਮੰਤਵ ਨਾਲ, 18 ਜਨਵਰੀ 2024 ਦਿਨ ਵੀਰਵਾਰ ਨੂੰ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵਿਖੇ ਦਿਵਿਆਂਗਜਨਾਂ ਲਈ ਬਣਾਉਟੀ ਅੰਗ ਲਗਾਉਣ ਲਈ ਅਲਿਮਕੋ ਵੱਲੋ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ […]

1 min read

ਸਿਹਤ ਵਿਭਾਗ ਵਲੋਂ ਪਿੰਡੀ ਗਲੀ ‘ਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ – ਬਿਨ੍ਹਾਂ ਬਿੱਲ ਤੋਂ 54 ਐਮ.ਟੀ.ਪੀ. ਕਿੱਟਾਂ ਕੀਤੀਆਂ ਬਰਾਮਦ

ਲੁਧਿਆਣਾ, 4 ਜਨਵਰੀ (ਅਮਰੀਕ ਸਿੰਘ ਪ੍ਰਿੰਸ) – ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਇੰਸਪੈਕਟਰ ਵੱਲੋ ਪਿੰਡੀ ਗਲੀ ਸਥਿਤ ਮੈਡਕੀਲਾਂ ਸਟੋਰਾਂ ਦੀ ਜਾਂਚ ਦੌਰਾਨ ਬਿਨ੍ਹਾਂ ਬਿੱਲ ਤੋਂ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ (ਐਮ.ਟੀ.ਪੀ.) ਕਿੱਟਾਂ ਬਰਾਮਦ ਕੀਤੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਲਾਈਸੈਸਿੰਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਸਿਵਲ ਸਰਜਨ […]

1 min read

Vigilance Bureau arrests deed writer for demanding Rs 10,000 bribe

Chandigarh January 4 -(Amrik Saggu) The Punjab Vigilance Bureau (VB) during its ongoing campaign against corruption in the state, on Thursday, arrested deed writer (vasika navees) Jaspal Singh, a resident of Mohalla Kot Mangal Singh, Shimlapuri, Ludhiana for demanding a bribe of Rs 10,000 in the name of revenue officials. Disclosing this here today, an […]

1 min read

10,000 ਰੁਪਏ ਰਿਸ਼ਵਤ ਮੰਗਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ੍ਹ, 4 ਜਨਵਰੀ – (ਅਮਰੀਕ ਸਿੰਘ ਪ੍ਰਿੰਸ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੀਰਵਾਰ ਨੂੰ ਵਸੀਕਾ ਨਵੀਸ ਜਸਪਾਲ ਸਿੰਘ, ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਸ਼ਿਮਲਾਪੁਰੀ, ਲੁਧਿਆਣਾ ਨੂੰ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੇ ਨਾਂ ‘ਤੇ 10,000 ਰੁਪਏ ਰਿਸ਼ਵਤ ਦੇਣ ਦੀ ਮੰਗ ਕਰਦਿਆਂ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ […]

1 min read

ਵਿਧਾਇਕ ਛੀਨਾ ਵਲੋਂ ਆਰਿਆ ਕਲੋਨੀ, ਮੋਤੀ ਨਗਰ ‘ਚ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 02 ਜਨਵਰੀ (ਅਮਰੀਕ ਸਿੰਘ ਪ੍ਰਿੰਸ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਆਰਿਆ ਕਲੋਨੀ, ਮੋਤੀ ਨਗਰ, ਸ਼ੇਰਪੁਰ ਵਿਖੇ 12.5 ਲੱਖ ਰੁਪਏ ਦੀ ਲਾਗਤ ਨਾਲ ਬਣੇ 25 ਹੋਰਸ ਪਾਵਰ ਦੇ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਛੀਨਾ ਨੇ ਦੱਸਿਆ ਕਿ ਇਲਾਕੇ ਵਿੱਚ ਜਲਦ ਨਿਰਵਿਘਨ ਪਾਣੀ ਦੀ ਸਪਲਾਈ ਹੋਵੇਗੀ […]

1 min read

Deputy Commissioner holds meeting with oil companies’ depot heads, civil and police officers

Ludhiana, January 2:(Amrik singh prince) Deputy Commissioner Surabhi Malik today said that there was no need to worry about fuel supply in the district as the district administration was keeping a close eye on the situation. She also said that supply of fuel will be ensured and people should not go for panic buying. While […]

1 min read

ਨਵੇਂ ਸਾਲ 2024 ਦਾ ਸਵਾਗਤ ਕਰਨ ਲਈ ਸ਼ਾਨਦਾਰ ਨਵੇਂ ਸਾਲ ਦੀ ਸ਼ਾਮ ਦਾ ਆਯੋਜਨ ਕੀਤਾ

ਲੁਧਿਆਣਾ, 03 ਜਨਵਰੀ (ਅਮਰੀਕ ਸਿੰਘ ਪਿੰਸ) – ਲੁਧਿਆਣੇ ਦਾ ਪ੍ਰਸਿੱਧ ਸਮਾਜਿਕ ਕਲੱਬ ਹੈ ਜੋ ਸਮੇਂ ਸਮੇਂ ਤੇ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਨੂੰ ਮਨਾਉਣ ਅਤੇ ਆਯੋਜਿਤ ਕਰਨ ਲਈ ਜਾਣਿਆ ਜਾਂਦਾ ਹੈ। ਲੋਧੀ ਕਲੱਬ ਦੀ ਕਾਰਜਕਾਰਨੀ ਕਮੇਟੀ ਨੇ ਨਵੇਂ ਸਾਲ 2024 ਦਾ ਸਵਾਗਤ ਕਰਨ ਲਈ ਸ਼ਾਨਦਾਰ ਨਵੇਂ ਸਾਲ ਦੀ ਸ਼ਾਮ ਦਾ ਆਯੋਜਨ ਕੀਤਾ ਅਤੇ ਮਨਾਇਆ ਗਿਆ। ਸਮਾਗਮ […]

1 min read

ਕੈਦੀਆਂ ਨੂੰ ਕੜਾਕੇ ਦੀ ਠੰਡ ਤੋਂ ਬਚਾਅ ਲਈ ਕੀਤਾ ਉਪਰਾਲਾ

ਲੁਧਿਆਣਾ, 02 ਜਨਵਰੀ ( ਕੁਲਵਿੰਦਰ ਸਿੰਘ ਸਲੇਮ ਟਾਬਰੀ,  ਅਮਰੀਕ ਸਿੰਘ ਪ੍ਰਿੰਸ  ) – ਮੌਜੂਦਾ ਸਮੇਂ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵਲੋਂ ਮਹਿਲਾ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਕੈਦੀਆਂ ਨੂੰ ਕੰਬਲ ਅਤੇ ਸਵੈਟਰ ਮੁਹੱਈਆ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਆਈ.ਏ.ਐਸ. (ਯੂ.ਟੀ.) ਵਲੋਂ ਦੱਸਿਆ ਗਿਆ ਕਿ ਲੁਧਿਆਣਾ ਵਿੱਚ […]

1 min read

ਕੇਂਦਰ ਸਰਕਾਰ ਵੱਲੋਂ ਲਿਆਂਦੇ ਹਿੰਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਟਰੱਕ ਅਤੇ ਟੈਂਕਰ ਚਾਲਕ ਹੜਤਾਲ ,ਪੈਟਰੋਲ ਪੰਪਾਂ ਤੇ ਤੇਲ ਦਾ ਸਟੋਕ ਖਤਮ, ਲੋਕਾਂ ਚ ਹਾਹਾਕਾਰ

ਲੁਧਿਆਣਾ 2 ਜਨਵਰੀ 2024 (ਅਮਰੀਕ ਸਿੰਘ ਪ੍ਰਿੰਸ,  ) ਕੇਂਦਰ ਸਰਕਾਰ ਵੱਲੋਂ ਲਿਆਂਦੇ ਹਿੰਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਟਰੱਕ ਅਤੇ ਟੈਂਕਰ ਚਾਲਕ ਹੜਤਾਲ ’ਤੇ ਚਲੇ ਗਏ। ਉਸ ਦਾ ਕਹਿਣਾ ਹੈ ਕਿ ਇਹ ਕਾਨੂੰਨ ਗਲਤ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਪੰਜਾਬ, ਮੁੰਬਈ, ਇੰਦੌਰ, […]

1 min read

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ‘ਚ ਤੇਲ ਕੰਪਨੀਆਂ ਦੇ ਡਿਪੂ ਮੁਖੀਆਂ, ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 02 ਜਨਵਰੀ ( ਅਮਰੀਕ ਸਿੰਘ ਪ੍ਰਿੰਸ ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਤੇਲ ਕੰਪਨੀਆਂ ਦੇ ਡਿਪੂ ਮੁਖੀਆਂ, ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਤੇਲ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ, ਵਧੀਕ […]