ਦਾਰਾ ਸਿੰਘ ਛਿੰਜ ਓਲੰਪਿਕਸ’ ਤਹਿਤ ਰਾਜ ਪੱਧਰੀ ਛਿੰਜ ਮੁਕਾਬਲੇ ਲਈ ਜ਼ਿਲ੍ਹਾ ਪੱਧਰੀ ਟਰਾਇਲ 27 ਨਵੰਬਰ ਨੂੰ
ਸੰਤ ਸਰਦੂਲ ਸਿੰਘ ਯਾਦਗਰੀ ਕੁਸ਼ਤੀ ਅਖਾੜਾ ਮਲਕਪੁਰ, ਖੰਨਾ ਵਿਖੇ ਕਰਵਾਏ ਜਾਣਗੇ ਟਰਾਇਲ ਲੁਧਿਆਣਾ, 24 ਨਵੰਬਰ (ਅਮਰੀਕ ਸਿੰਘ ਪ੍ਰਿੰਸ) – ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਸਭਿਆਚਾਰਕ ਮਾਮਲੇ ਪੁਰਾਤੱਤਵ ਤੇ ਅਜਾਇਬਘਰ ਵਿਭਾਗ ਵੱਲੋਂ ‘ਦਾਰਾ ਸਿੰਘ ਛਿੰਜ ਓਲੰਪਿਕਸ’ ਮਨਾਉਣ ਸਬੰਧੀ ਪਹਿਲੀ ਦਸੰਬਰ ਤੋਂ 3 ਦਸੰਬਰ, 2023 ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਰਾਜ ਪੱਧਰੀ ਛਿੰਜ ਮੁਕਾਬਲੇ ਕਰਵਾਏ ਜਾ ਰਹੇ ਹਨ। […]