ਪੀ.ਐਸ.ਐਮ.ਐਸ.ਯੂ. ਨੇ 6 ਦਸੰਬਰ ਤੱਕ ਹੜ੍ਹਤਾਲ ਦੀ ਵਧਾਈ ਮਿਆਦ
ਲੁਧਿਆਣਾ, 28 ਨਵੰਬਰ (ਅਮਰੀਕ ਸਿੰਘ ਪ੍ਰਿੰਸ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ) ਵੱਲੋਂ ਜਾਰੀ ਹੜਤਾਲ ਦੀ ਮਿਆਦ ਹੁਣ 06 ਦਸੰਬਬਰ ਤੱਕ ਵਧਾਈ ਗਈ ਹੈ। 21ਵੇਂ ਦਿਨ ਜਾਰੀ ਹੜਤਾਲ ਤਹਿਤ ਲੱਗੇ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਯੂਨੀਅਨ ਸਰਕਾਰ ਦੇ ਅੜੀਅਲ ਰਵੱਈਏ ਦਾ ਡੱਟ ਕੇ ਵਿਰੋਧੀ ਜਾਰੀ ਰੱਖੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ, ਸੂਬਾ […]