ਫੋਰਟਿਸ ਹਸਪਤਾਲ ਲੁਧਿਆਣਾ ਨੇ ਮੁਫਤ ਗੋਡੇ ਅਤੇ ਜੋੜਾਂ ਦੀ ਰਿਪਲੇਸਮੈਟ ਚੈਕ-ਅੱਪ ਦੀ ਘੋਸ਼ਣਾ ਕੀਤੀ
1 min read

ਫੋਰਟਿਸ ਹਸਪਤਾਲ ਲੁਧਿਆਣਾ ਨੇ ਮੁਫਤ ਗੋਡੇ ਅਤੇ ਜੋੜਾਂ ਦੀ ਰਿਪਲੇਸਮੈਟ ਚੈਕ-ਅੱਪ ਦੀ ਘੋਸ਼ਣਾ ਕੀਤੀ

17 ਨਵੰਬਰ ਐਤਵਾਰ ਨੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹਸਪਤਾਲ ਵਿਖੇ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ

ਲੁਧਿਆਣਾ 13 ਨਵੰਬਰ (ਅਮਰੀਕ ਸਿੰਘ ਪ੍ਰਿੰਸ)- ਫੋਰਟਿਸ ਹਸਪਤਾਲ ਲੁਧਿਆਣਾ ਨੇ ਇੱਕ ਮੁਫਤ ਔਰਥੋ ਅਤੇ ਰੋਬੋਟਿਕ ਜੋੜਾਂ ਦਾ ਚੈਕ-ਅਪ ਕੈਂਪ ਦੀ ਘੋਸ਼ਣਾ ਕੀਤੀ ਹੈ। ਡਾ. ਸੰਜੀਵ ਮਹਾਜਨ, ਡਾਇਰੈਕਿਰ ਔਰਥੋਪੀਟਿਡਕਸ, ਫੋਰਟਿਸ ਹਸਪਤਾਲ ਲੁਧਿਆਣਾ ਦਆਰਾ ਚਲਾਇਆ ਜਾਵੇਗਾ। ਇਹ ਕੈਂਪ ਐਤਵਾਰ 17 ਨਵੰਬਰ 2024 ਨੰ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਹਸਪਤਾਲ ਵਿਖੇ ਕੀਤਾ ਜਾਵੇਗਾ। 20,000 ਤੋਂ ਉੱਪਰ ਸਫਲ ਜੋੜਾਂ ਦੀ ਰਿਪਲੇਸ ਮੇਂਟ ਸਰਜਰੀ ਦਾ ਅਨੁਭਵ ਰੱਖਦੇ ਹੋਏ, ਫੋਰਟਿਸ ਲੁਧਿਆਣਾ ਨੇ ਜੋੜਾਂ ਦੀ ਰਿਪਲੇਸਮੈਂਟ ਲਈ ਇੱਕ ਐਕਸੀਲੈਂਸ ਸੈਂਟਰ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਹੈ।, ਫੋਰਟਿਸ ਮਰੀਜਾਂ ਨੂੰ ਜੋੜਾਂ ਦੀਆਂ ਸਮੱਸਿਆਵਾਂ ਲਈ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਹਾਈ ਹੈ। ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਡਾ. ਮਹਾਜਨ ਨਾਲ ਸਲਾਹ- ਮਸ਼ਵਰਾ ਕਰਨ ਦਾ ਇੱਕ ਕੀਮਤੀ ਮੌਕਾ ਮਿਲੇਗਾ। ਜਿਨ੍ਹਾਂ ਕੋਲ ਔਰਥੋਪੀਡਿਕਸ ਵਿੱਚ 30 ਸਾਲਾਂ ਦਾ ਅਨੁਭਵ ਹੈ।ਇਸ ਵਿੱਚ ਡਿਜੀਟਲ ਐਕਸ-ਰੇ ਸਕਰੀਨਿੰਗ ਅਤੇ ਫਿਜੀਓ ਥੈਰਪੀ ਸਲਾਹ ਮਸ਼ਵਰੇ ਲਈ ਡਾਕਟਰ ਸੋਮ (ਹੈਂਡ ਪਿਸਿਉਥੈਰੇਪੀ, ਫੋਰਟਿਸ ਹਸਪਤਾਲ ਲੁਧਿਆਣਾ)ਵੱਲੋਂ ਮੁਫਤ ਪ੍ਰਦਾਨ ਕੀਤੇ ਜਾਣਗੇ। ਨਾਲ ਹੀ ਪਹਿਲੇ 50 ਸਰਜੀਕਲ ਐਨਰੋਲਮੈਂਟ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਜੋੜਾਂ ਦੀ ਰਿਪਲੈਸਮੈਂਟ ਸਰਜਰੀ ਉਹਨਾਂ ਮਰੀਜ਼ਾਂ ਦੇ ਜੀਵਨ ਨੂੰ ਬਦਲ ਦਿੰਦੀ ਹੈ ਜੋ ਜੋੜਾਂ ਦੇ ਦਰਦ ਤੇ ਗਤੀਸ਼ੀਲਤਾ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਮਹਾਜਨ ਨੇ ਜੋੜਾਂ ਦੀ ਰਿਪਲੈਸਮੈਂਟ ਸਰਜਰੀ ਦੇ ਜੀਵਨ ਵਧਣ ਵਾਲੇ ਪ੍ਰਭਾਵ ਬਾਰੇ ਗੱਲ ਕੀਤੀ ਅਤੇ ਸੰਭਾਵਿਤ ਜੱਟੀਲਤਾਵਾਂ ਨੂੰ ਰੋਕਣ ਲਈ ਜਰੂਰੀ ਉਪਾਏ ਦੱਸੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੋੜਾ ਦੀਆਂ ਸਮੱਸਿਆ ਨਾਲ ਜੂਝ ਰਹੇ ਸਿਰਫ ਇੱਕ ਦੋ ਮਰੀਜ਼ਾਂ ਨੂੰ ਹੀ ਸਰਜਰੀ ਦੀ ਜਰੂਰਤ ਹੁੰਦੀ ਹੈ ਜਿਆਦਾਤਰ ਮਾਮਲਿਆਂ ਨੂੰ ਦਵਾਈਆਂ ਫਿਊਜਥਰੈਪੀ ਅਤੇ ਹੋਰ ਇਲਾਜਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਸਹੀ ਸਮੇਂ ਤੇ ਸਲਾਹ ਮਸ਼ਵਰਾ ਕਰਨਾ ਜਰੂਰੀ ਹੈ ਤਾਂ ਜੋ ਵਧੀਆ ਨਤੀਜੇ ਨੂੰ ਯਕੀਨੀ ਬਣਾਇਆ ਜਾ ਸਕੇ ਡਾਕਟਰ ਸੰਜੀਵ ਮਹਾਜਨ ਡਾਇਰੈਕਟਰ ਔਰਥੋ ਪੀਡਿਕਸ ਲੁਧਿਆਣਾ ਨੇ ਕਿਹਾ ਕਿ 20 ਹਜ਼ਾਰ ਸਫਲ ਸਰਜਰੀਆਂ ਇੱਕ ਮੀਲ ਪੱਥਰ ਤੋਂ ਵੱਧ ਸਨ। ਇਹ ਜੋੜਾਂ ਦੀ ਰਿਪਲੇਸਮੈਂਟ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਕਦਮ ਹੈ ।ਜਿਸ ਵਿੱਚ ਮਰੀਜ਼ ਨੂੰ ਸਿਹਤਮੰਦ ਖੁਸ਼ਹਾਲ ਜੀਵਨ ਜੀ ਰਹੇ ਹਨ ਸਾਡਾ ਸੰਕਲਪ ਸਦਾ ਤਕਨਾਲੋਜੀ ਦਾ ਉਪਯੋਗ ਕਰਕੇ ਮਰੀਜ਼ ਦੀ ਦੇਖਭਾਲ ਪ੍ਰਦਾਨ ਕਰਦਾ ਰਹਿੰਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।